ਨਿਯੁਕਤ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Appoint_ਨਿਯੁਕਤ ਕਰਨਾ: ਇਸ ਸ਼ਬਦ ਦਾ ਸਾਧਾਰਨ ਅਰਥ ਕਿਸੇ ਅਹੁਦੇ ਤੇ ਲਾਉਣ ਦਾ ਲਿਆ ਜਾਂਦਾ ਹੈ। ਕੋਈ ਅਥਾਰਿਟੀ ਗਠਤ ਕਰਨ ਦੀ ਸੂਰਤ ਵਿਚ ‘ਨਿਯੁਕਤ ’ ਸ਼ਬਦ ਦੀ ਵਰਤੋਂ ਗ਼ਲਤ ਹੋਵੇਗੀ, ਪਰ ਪਹਿਲਾਂ ਗਠਤ ਅਥਾਰਿਟੀ ਲਈ ਕਰਮਚਾਰੀ ਦੀ ਚੋਣ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.